Ludhiana City Punjab

Ludhiana News, Connections, Directory & Entertainment

SUICIDE MURDER IN LUDHIANA BRS NAGAR…. VERY BAD

ਲੁਧਿਆਣਾ ਦੇ ਬੀ ਆਰ ਐਸ ਨਗਰ ਵਿਚ ਉਸ ਸਮੇਂ ਮਾਹੌਲ ਤਨਾਅਪੂਰਣ ਹੋ ਗਿਆ ਜਦੋਂ ਇਕ ਕਾਰੋਬਾਰੀ ਨੇ ਆਪਣੀ ਪਤਨੀ, ਧੀ ਅਤੇ ਖੁਦ ਨੂੰ ਗੋਲੀ ਮਾਰ ਲਈ,,,,,,,, ਮੋਕਾ ਏ ਵਾਰਦਾਤ ਤੇ ਪੁਲਿਸ ਕਮਿਸ਼ਨਰ ਆਪਣੀ ਟੀਮ ਸਮੇਤ ਪਹੁੰਚੇ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿਤੀ। ਪਰ ਉਕਤ ਵਿਅਕਤੀ ਨੇ ਅਜਿਹਾ ਕਦਮ ਕਿਉਂ ਚੁਕਿਆ ਇਸਦਾ ਖੁਲਾਸਾ ਨਹੀਂ ਹੋ ਸਕਿਆ ਜੋ ਕਿ ਜਾਂਚ ਦਾ ਵਿਸ਼ਾ ਹੈ

Back to Top